Best ਪੰਜਾਬੀ (Punjabi) Status

ਹੰਝੂਆਂ 'ਚੌਂ ਲੋਕੀ ਉਹਦਾ ਨਾਂ ਪੜ੍ਹ ਲੈਂਦੇ ਨੇਂ
ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ,
ਪਰ ਸਾਡੀ ਚੁੱਪ 'ਚੌਂ ਲੋਕੀ ਜਵਾਬ ਲੱਭ ਲੈਂਦੇ ਨੇਂ
ਕਿਵੇਂ ਮੈਂ ਲਕੋਵਾਂ ਯਾਰਾ ਦਿਲ ਦੀ ਉਦਾਸੀ ਨੂੰ,
ਹੰਝੂਆਂ 'ਚੌਂ ਲੋਕੀ ਉਹਦਾ ਨਾਂ ਪੜ੍ਹ ਲੈਂਦੇ ਨੇਂ

-----------------------------


ਹੀਰ ਆਖਦੀ ਜੋਗੀਆ ਝੂਠ ਬੋਲੇਂ,
ਤੇ ਕੌਣ ਵਿੱਛੜੇ ਯਾਰ ਮਿਲਾਂਵਦਾ ਈ,
ਹੀਰ, ਐਸਾ ਕੋਈ ਨਾਂ ਮਿਲਿਆ ਵੇ ਮੈਂ ਢੂੰਡ ਥੱਕੀ,
ਹਾਂ, ਤੇ ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ

40 comments:

  1. .
    ਹੁੰਦੇ ਨੇ ਤਾਰੇ ਆਸਮਾਨ ਵਿੱਚ ਲੱਖਾਂ ਭਾਵੇਂ
    ਇੱਕ ਤਾਰੇ ਦਾ ਟੁੱਟਣਾ ਕਾਫੀ ਹੈ ਉਸ ਨੂੰ ਉਜਾੜਨ ਲਈ
    .

    ReplyDelete
  2. ‎" ਕਿਸਮਤ ਨੂੰ ਮੌਕਾ __ ਮੌਤ ਨੂੰ ਹੋਕਾ __ ਤੇ ਆਸ਼ਿਕ ਨੂੰ ਧੋਖਾ __ ਕਦੇ ਨਾ ਕਦੇ ਮਿਲ ਈ ਜਾਂਦਾ " !

    ReplyDelete
  3. ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ............
    ਕਿ......... ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ .........
    .
    ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ ....................!!!!!!!!!!!!!!!!!!

    ReplyDelete
  4. ਮੰਨਿਆ ਕੀ ਅਸੀਂ ਬਹੁਤ ਲੜਦੇ ਹਾਂ
    ਮਗਰ ਪਿਆਰ ਵੀ ਬਹੁਤ ਕਰਦੇ ਹਾਂ
    ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ
    ਕਿਉਂਕਿ ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ ♥ ♥

    ReplyDelete
  5. ਕਿੱਥੇ ਸੁੱਤਾ ਪਿਆ ਦੁਨੀਆਂ ਬਨਾਉਣ ਵਾਲਿਆ, ਗਰੀਬਾਂ ਦੀਆਂ ਝੋਲੀਆਂ ਚ ਦੁੱਖ ਪਾਉਣ ਵਾਲਿਆ, ਤੱਕ ਕੁੱਲੀਆਂ ਚ ਆ ਕੇ, ਕੱਚੇ ਘਰਾਂ ਵਿੱਚ ਜਾ ਕੇ, ਸੁੱਤੇ ਪੱਲੀਆਂ ਵਿਛਾ ਕੇ, ਨਿਆਣੇ ਠੰਡ ਚ ਰੁਲਾ ਕੇ, ਜੇ ਤੂੰ ਵੀ ਤੱਕ ਲੈੰਦਾ, ਤੇਰਾ ਕਲੇਜਾ ਫੱਟ ਜਾਣਾ ਸੀ, ਜੇ ਸਭ ਨੂੰ ਵੰਡ ਕੇ ਦੇ ਦਿੰਦਾ ਤੇਰਾ ਕੀ ਘਟ ਜਾਣਾ ਸੀ

    ReplyDelete
  6. ਜੋ ਮਰਜ਼ੀ ਮੰਗ ਲੈ, ਤੇਰੇ ਤੋਂ ਹਰ ਚੀਜ਼ ਕੁਰਬਾਨ ਹੈ ਮੇਰੀ,,
    ਬੱਸ ਇੱਕ ਜਾਨ ਨਾ ਮੰਗੀਂ, ਕਿਉਂ ਕਿ ਤੂੰ ਹੀ ਤਾਂ ਜਾਨ ਹੈ ਮੇਰੀ.

    ReplyDelete
  7. ਹੋਂਸਲੇ ਹਾਰੇ ਤਾਂ ਸਜਣਾ ਹਾਰ ਪੱਕੀ
    ਖੜੇ ਰਹੇ ਜਮਾਨੇ ਨਾਲ ਤਾਂ ਇਕ ਦਿਨ ਜਿੱਤ ਜਾਵਾਗੇ...

    ReplyDelete
  8. __ਅੱਖ ਰੋਂਦੀ ਤੂੰ ਵੇਖੀ ਸਾਡੀ__
    ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ__
    ਕੋਈ ਸਾਡੇ ਵਰਗਾ ਨਹੀ ਲੱਭਣਾ __
    ਚਾਹੇ ਯਾਰ ਬਣਾ ਲਈ ਲੱਖ ਸੱਜਣਾ__

    ReplyDelete
  9. ♥ ਤੈਨੂੰ ਲੱਭਣਾ ਨਹੀ ਹੋਰ ਕੋਈ ਟਿਕਾਣਾ ਵੇਖ ਲਈ --•
    •--ਅਸੀ ਤੇਰੇ ਦਿਲ ਚੋ ਨਹੀ ਜਾਣਾ ਕੱਢ ਕੇ ਵੇਖ ਲਈ-- •
    •--ਸਾਡੇ ਜਿਹਾ ਯਾਰ ਨਹੀ ਮਿਲਣਾ ਕਿਤੇ ਹੋਰ --•
    •--ਹਰ ਸ਼ਾਹ ਨਾਲ ਸਾਡਾ ਚੇਤਾ ਆਉਣਾ ਵੇਖ ਲਈ ♥

    ReplyDelete
    Replies
    1. This comment has been removed by the author.

      Delete
    2. kyon aapko saah ki bimari thi ?

      Delete
  10. ਕਦੀ ਨਾ ਆਓਂਦਾ ਤੇਰੇ ਪਿੰਡ ਤੀਕਰ............

    ਕੀਤਾ ਜੇ ਤੂ ਮੈਨੂ ਇਸ਼ਾਰਾ ਨਾ ਹੁੰਦਾ ......

    ReplyDelete
  11. ਸੱਚ ਸਿਆਣੇ ਬੋਲ ਗਏ ਰੱਬ ਜਿਹੀ ਸਚਾਈ ਜਾਪੇ.. ਓ ਤਿੰਨ ਰੰਗ ਨਹੀਂ ਲੱਬਣੇ ...... ਹੁਸਨ, ਜਵਾਨੀਤੇ ਮਾਪੇ.

    ReplyDelete
  12. ___ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ______ਕੇ ਤੇਰੇ ਤੋਂ ਬਾਅਦ ਮੈ ਕਿਸੇ ਨੂੰ ਪਿਆਰ ਨਾਂ ਕਰਾ_

    ReplyDelete
  13. ਕੋਈ ਕਰੇ ਏਨਾ ਪਿਆਰ ਕੇ ਮੈ ਖਾਸ ਬਣ ਜਾਵਾਂ ,
    ਜੋ ਕਦੇ ਵੀ ਨਾ ਮਿਟੇ ਉਹ ਪਿਆਸ ਬਣ ਜਾਵਾਂ ,

    ਜੇ ਉੱਹ ਹੱਸੇ ਤਾਂ ਹਾਸੇ ਦਾ ਅਹਿਸਾਸ ਬਣ ਜਾਵਾਂ ,
    ਜੇ ਉਹ ਬੋਲੇ ਤਾਂ ਮੈ ਉਸਦੀ ਅਵਾਜ ਬਣ ਜਾਵਾਂ ,

    ਜੇ ਉਹ ਸੋਵੇਂ ਤਾਂ ਮੈਂ ਅੱਖੀਆਂ ਚ ਖਾਬ ਬਣ ਜਾਵਾਂ ,
    ਕਾਸ਼ ਕੋਈ ਕਰੇ ਏਨਾ ਪਿਆਰ ਕੇ ਖਾਸ ਬਣ ਜਾਵਾਂ | ♥
    *´¨)

    ReplyDelete
  14. ਧੜਕਦੀ ਹੈ ਤੁੰ ਦਿੱਲ ਵਿੱਚ ਮੇਰੇ,ਤੇਰੀ ਦੂਰੀ ਦੱਸ ਕਿੱਦਾ ਸਹਿਜਾਗੇ,
    ਸੁਪੱਨੇ ਵਿੱਚ ਵੀ ਕਿਤੇ ਤੁੰ ਵਿੱਛੜ ਗਈ ਤਾ ਅਸੀ ਤਾ ਸੁੱਤੇ ਹੀ ਰਹਿਜਾਗੇ...

    ReplyDelete
  15. ਹੈ ਧਰਤੀ ਮੈਨੂੰ ਪਾਲਿਆ ਮੈਂ ਹਾਂ ਪੁੱਤ ਕਿਸਾਨ ਦਾ
    ਸਹਿਣਾ ਧੁੱਪ ਹਨੇਰੀ ਮੀਂਹ ਨੂੰ ਜਨਮੋਂ ਹਾਂ ਜਾਣਦਾ

    ਪੰਘੂੜੇ ਗਡੀਰਨੇ ਮਿਲੇ ਨਾ ,ਵੱਟਾਂ ਸੁੱਟਕੇ ਤੋਰਿਆ
    ਬਚਪਨ ਖੇਡ ਚਾਅ ਹਰ ਮੇਰਾ ਫਸਲਾਂ ਦੇ ਹਾਣਦਾ

    ਸ਼ਾਮ ਸਵੇਰੇ ਨੂੰ ਭੁੱਲਕੇ ਕੋਹਰੇ ਤਰੇਲਾਂ ਮੈਂ ਮਿੱਧਦਾ
    ਕਿੱਤਾ ਤਨ ਮਨ ਦਾ ਖੇਤ ਜੰਨਤ ਵਾਂਗ ਸਜਾਣਦਾ

    ਅਰਮਾਨ ਮੇਰੇ ਜੁੜੇ ਸਿੱਟੇ ਮੁੰਜਰਾਂ ਵਾਲੀ ਰੁੱਤ ਲਈ
    ਹੈ ਪੁੱਤਾਂ ਵਾਗ ਪਿਆਰਾ ਹਰ ਤੀਲਾ ਤੀਲਾ ਲਾਣਦਾ

    ਪਰ ਉਪਜ ਜੰਜੀਰੀ ਜਕੜੀ ਸਮੇਂ ਦੀ ਸਰਕਾਰ ਨੇ
    ਨੇਤਾ ਸਿਆਸਤ ਖੇਡਦੇ ਖਾਕ ਮੰਡੀ ਚ ਮੈਂ ਛਾਣਦਾ

    ਨਹਿਰਾਂ ਖਾਲੀ ਕੀਤੀਆਂ ਦਰਿਆਵਾਂ ਨੂੰ ਵੰਡ ਦਿੱਤਾ
    ਲੱਗੇ ਪੰਜ ਸਾਲੀ ਸੰਸਦੀ ਟੀਚਾ ਕਿਸਾਨੀ ਮਿਟਾਣ ਦਾ

    ਹਾਲਾਤ ਇੱਦਾਂ ਰਹੇ ਕੀ ਦੇ ਜਾਣਾ ਅਗਲੀ ਨਸਲ ਨੂੰ
    ਚਾਰ ਕੁ ਤਿੜਕੇ ਭਾਂਡੇ ਤੇ ਇੱਕ ਟੁੱਟਾ ਮੰਜਾ ਬਾਣਦਾ

    ਵੇਚਕੇ ਹਰੀ ਕ੍ਰਾਤੀ ਵਿਦੇਸ਼ੀਆਂ ਦੇ ਹੱਥ ਚ' ,ਦੇ ਦਿੱਤਾ
    ਏ ਨਾਰਾ ਜੈ ਜਵਾਨ, ਜੈ ਕਿਸਾਨ ਜੈ ਵਿਗਿਆਨ ਦਾ

    ReplyDelete
  16. ਲੱਭਕੇ ਮੈਂ ਹਰ ਹੀ ਜਨਮ ਤੈਨੂੰ ਗਵਾ ਦਿੰਦਾ ਹਾਂ
    ਅਪਣੀ ਹਸਤੀ ਨੂੰ ਇੰਝ ਖੁਦ ਹੀ ਮਿਟਾ ਦਿੰਦਾ ਹਾਂ

    ਚੱਲਾਂ ਅਕਸਰ ਤੇਰੇ ਪੈਰਾਂ ਦੇ ਨਿਸ਼ਾਨਾਂ ਤੇ ਵੀ
    ਪਹਿਲਾਂ ਮੰਜਿਲ ਤੋਂ ਸਫਰ ਪਰ ਮੈਂ ਮੁਕਾ ਦਿੰਦਾ ਹਾਂ

    ਸੁਪਨਾ ਆਵੇ ਤੂੰ ਸਵਖਤੇ ਦਾ ਵੀ ਭਾਵੇ ਬਣਕੇ
    ਕੱਚੀ ਨੀਂਦਰ ਹੀ ਮੈਂ ਸਭ ਉਠਕੇ ਭੁਲਾ ਦਿੰਦਾ ਹਾਂ
    `
    ਮੇਰੀ ਤਕਦੀਰ ਤੂੰ ਅਪਣਾਉਦਾ ਦਿਲ ਕਿਉਂ ਨਾਹੀਂ
    ਖੁਦ ਨੂੰ ਇਹ ਕਿਹੜੇ ਜੁਰਮ ਦੀ ਮੈਂ ਸਜਾ ਦਿੰਦਾ ਹਾਂ

    ReplyDelete
  17. ਛੋਹ ਤੇਰੀ ਦੇਵੇ ਜਖਮ ਕਰ ਮੇਰੇ ਰਾਜੀ ਰੂਹ ਦੇ
    ਲੂਣ ਪਾ ਕੇ ਮੈਂ ਦਰਦ ਫਿਰ ਤੋਂ ਵਧਾ ਦਿੰਦਾ ਹਾਂ

    ਇਕ ਨਜ਼ਰ ਦਾ ਹੀ ਜਦੋਂ ਫਾਸਲਾ ਨਾ ਤੈਅ ਹੋਵੇ
    ਮਿੱਟੀ ਦੀ ਬੁੱਕਲ ਲੈ ਕੇ ਬਸ ਜਿੰਦ ਸੁਲਾ ਦਿੰਦਾ ਹਾਂ

    ਕਬਰੀ ਪੈ ਰੂਹ ਨੂੰ ਜਦੋਂ ਚੈਨ ਨਾ ਲੱਭੇ ਯਾਰਾ
    ਫਿਰ ਚੁਰਾਸੀ ਦਾ ਵੀ ਗੇੜਾ ਮੈਂ ਲਗਾ ਦਿੰਦਾ ਹਾਂ

    ਲੱਭਕੇ ਮੈਂ ਹਰ ਹੀ ਜਨਮ ਤੈਨੂੰ ਗਵਾ ਦਿੰਦਾ ਹਾਂ
    ਅਪਣੀ ਹਸਤੀ ਨੂੰ ਇੰਝ ਖੁਦ ਹੀ ਮਿਟਾ ਦਿੰਦਾ ਹਾਂ

    ReplyDelete
  18. ਕਿਤੇ ਹੋਰ ਹੀ ਚਲ ਰਿਹਾ ਹੈ ਜ਼ਿੰਦਗੀ ਦਾ ਸਮਾਗਮ
    ਜਿੱਥੇ ਮੈਂ ਹਾਂ ਉੱਥੋਂ ਨਹੀਂ ਦਿੱਸਦੇ
    ਖੁਸ਼ੀ ਤੇ ਉਦਾਸ਼ੀ ਦੇ ਮੀਲ-ਪੱਥਰ

    ReplyDelete
  19. ਜੇ ਚੰਗੇ ਦਿਨ ਵੀ ਆ ਜਾਵਣ , ਤਾਂ ਵਕਤ ਪੂਰਾਣਾ ਭੂਲੋ ਨਾ. . !! :)

    ReplyDelete
  20. ਹੈ ਬਹੁਤ ਹੀ ਅਜ਼ੀਜ਼ ਮੈਨੂੰ ਜ਼ਿੰਦਗੀ ਮੇਰੀ
    ਦੇ ਸਕਦੀ ਹਾਂ ਜਾਨ ਵੀ ਜੀਊਂਦੇ ਰਹਿਣ ਲਈ਼ !
    .

    ReplyDelete
  21. ਮੈਂ ਝਾਟਿਆ ਵਾਂਗ ਖਿਲਾਰਦੁ ਜੇ ਧੱਕੇ ਚੱੜ ਗਏ ਮੇਰੇ... ਹਾਏ ਨੀ ਮੇਰੇ
    ਓ ਵੱਰਕਿਆਂ ਵਾਂਗੂੰ ਪਾੜਦੁ ਨੀ ਮੈਂ ਆਸ਼ਿਕ ਤੇਰੇ
    ਵੱਰਕਿਆਂ ਵਾਂਗੂੰ ਪਾੜਦੁ ਨੀ ਮੈਂ ਆਸ਼ਿਕ ਤੇਰੇ.........!!!!

    ReplyDelete
  22. ਕਿਸ ਹੱਦ ਤੱਕ ਜਾਣਾ ਹੈ ਇਹ ਕੋਣ ਜਾਣਦਾ ਹੈ
    ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੋਣ ਜਾਣਦਾ ਹੈ
    ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਨਾ
    ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ...

    ReplyDelete
  23. ਬੇਵਫਾ ਲੋਕਾ ਦੀ ਇਹ ਦੁਨੀਆਂ...... ਜਰਾ ਸੰਭਲ ਕੇ
    ਚੱਲਿੳ......
    ਲੋਕ ਬਰਬਾਦ ਕਰਨ ਲਈ ਵੀ ਮੁਹੱਬਤ
    ਦਾ ਸਹਾਰਾ ਲੈਦੇ ਨੇ.....

    ReplyDelete
  24. ਨਾ ਤੇਰੀਆਂ ਨਾ ਮੇਰੀਆਂ , ਸਬ ਵਕ਼ਤ ਦੀਆ ਹੇਰਾ ਫੇਰੀਆਂ ,
    ਤੂੰ ਹੁਣ ਰਾਤਾਂ ਨੂ ਸੁਣੇ SaD SonG,ਏਧਰ ਆਉਣ ਦਾਰੂ ਦੀਆਂ ਨੇਹਰੀਆਂ....

    ReplyDelete
  25. ਜੱਟ ਦੇ ਸ਼ੋਂਕ ਨਿਆਰੇ ਤੇਥੋਂ ਜਾਣੇ ਨੀ ਸਹਾਰੇ....
    ਨੀ Tu eni ਵੀ ਨਹੀ ਸੋਹਣੀ JiNA ਮਾਣ ਕਰਦੀ ..
    ਨੀ JATT ਏਨਾ ਵੀ ਨਹੀ maada jina ਬਦਨਾਮ ਕਰਦੀ...!!

    ReplyDelete
  26. ਤੇਰੇ ਕੋਲ ਹੁੱਸਨ ਖੱਜ਼ਾਨਾ ਜੇ,
    ਸਾਡੇ ਕੋਲ ਦੋਲਤ ਜਿਗਰੀ ਯਾਰਾਂ ਦੀ,
    ਜੇ ਜ਼ੋਰ ਪੱਰਖਣਾ ਚਾਹੁੰਦੀ ਏ,
    ਛਾਂ ਕਰ ਦਿਆਂਗੇ ਤਲੱਵਾਰਾਂ ਦੀ...

    ReplyDelete
  27. ਕੰਮ ਮੁਕਾਵਾ ਤਾਂ ਸੁੱਖ ਪਾਵਾ
    ਸੁੱਖ ਬਿਨਸੇ ਪਛੱਤਾਵਾ ਮੈਂ
    ਉਮਰਾ ਜੋਗਾ ਕੰਮ ਬਖਸ਼ਦੇ
    ਸੁਆਸਾ ਨਾਲ ਨਿਭਾਵਾ ਮੇ

    ਵਿਸ਼ਵ ਅਰਦਾਸ

    ReplyDelete
  28. ਮਾਵਾਂ ਮਾਵਾਂ ਮਾਵਾਂ..ਮਾਂ ਜਨ੍ਨਤ ਦਾ ਪਰਛਾਵਾਂ...ਮਾਏ ਨੀ ਤੇਰੇ ਵੇਹਰੇ ਵਿਚ ਰੱਬ ਵਸਦਾ...ਤੇਰੇ ਤੋਂ ਪਲ ਵੀ ਦੂਰ ਨਾ ਜਾਵਾਂ ...Happy Mother'z Day :)

    ReplyDelete
  29. ਇਹ ਦੁਨੀਆਂ ਮਤਲਬ ਖੋਰੀ,
    ਸਭ ਆਪਣਾ ਮਤਲਬ ਕਢਦੇ
    ਜਦ ਨੇੜੇ ਹੋ ਕੇ ਦੇਖਾਂ,ਸਭ ਰਿਸ਼ਤੇ ਝੂਠੈ ਲਗਦੇ
    ਰੂਹ ਕਰ ਦਿੰਦੇ ਛੰਨੀ,ਓਨਟਾ ਲੈ ਕੇ ਯਾਰੀ ਦਾ
    ਭੇਦ ਨੀ ਆਉਂਦਾ ਯਾਰਾ ਚੰਦਰੀ ਦੁਨੀਆਂਦਾਰੀ ਦਾ

    ReplyDelete
  30. ਚਲੋ ਸਾਰੇ ਖਾਲਿਸਤਾਨ ਮੰਗੀਏ

    ਜੇ ਖਾਲਿਸਤਾਨ ਮਿਲਣ ਤੇ ਬੰਦ ਹੋ ਜਾਵੇਗਾ
    ਧੀਆਂ ਦਾ ਕੁੱਖ ਵਿੱਚ ਮਰਨਾ
    ਮੁੰਡਿਆਂ ਦਾ ਨਸ਼ਿਆਂ ਵਿੱਚ ਰੁਲਣਾ
    ਨੂੰਹਾਂ ਦਾ ਦਾਜ ਦੀ ਬਲੀ ਚੜਨਾ
    ਬੇਰੁਜ਼ਗਾਰਾਂ ਦਾ ਡਾਲਰਾਂ ਪਿੱਛੇ ਭੱਜਣਾ

    ਜੇ ਖਾਲਿਸਤਾਨ ਮਿਲਣ ਨਾਲ
    ਬਦਲ ਜਾਵੇਗੀ ਸੋਚ ਪੰਜਾਬੀਆਂ ਦੀ
    ਤਾਂ ਚਲੋ
    ਸਾਰੇ ਖਾਲਿਸਤਾਨ ਮੰਗੀਏ!

    ReplyDelete
  31. ਜਦੋਂ ਵੀ ਕੋਈ ਹੱਥ ਵਦੇ ਵੱਲ ਪੱਗ ਦੇ, ਫ਼ਿਰ ਬਣ ਜਾਣ ਅੰਗਿਆਰ ਅੱਗ ਦੇ,
    ਜਦੋਂ ਵੀ ਕੌਮ 'ਚ ਗਦਾਰ ਨਿਕਲੇ , ਉਦੋਂ ਹੀ ਮਿਆਨੋਂ ਤਲਵਾਰ ਨਿਕਲੇ

    ReplyDelete
  32. .
    ਇਹ ਖਾਮੋਸ਼ੀ ਇੰਨੀ ਉੱਚੀ ਹੈ ਕਿ ਇਸ ਤੋਂ ਇਲਾਵਾ ਹੋਰ ਕੁੱਝ ਸੁਣਦਾ ਹੀ ਨਹੀਂ
    .

    ReplyDelete
  33. Sunshine babysitter/nanny is a best babysitting co. we provide all kind of child care services. We help you to be babysitters, find a babysitters and jobs. At Sunshine our goal/ guarantee is to provide the best babysitting/ childcare experience that your infant, child or teenager has ever had. Our World Class childcare staff comes to your location with supply’s that is fitted to your son or daughters interests. Whether this is art, board games, sports ext. We will always be prepared. We believe in making the best match possible for your family and our babysitter/nanny by taking the interests of your children and matching them up our babysitter/nanny that have similar interests. To ensure sunshine’s guarantee of being the best childcare experience you’ve ever had every babysitter/nanny in our company and every parent/costumer is required to take a personality test. After this our sociology professional matches you up. This ensures the best fit possible between the family and childcare provider.

    ReplyDelete
  34. OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....

    ਹਾਥੀ ਨੇ ਪੁੱਛਿਆ ""ਕੀ ਹੋਗਿਆ""

    ਚੂਹਾ::::::ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...
    ਤੇ
    ਨਾਂ ਯਾਰਾਂ ਦਾ ਲੱਗ ਰਿਹਾ...ਫੈਸਲਾ ਕਰਨ ਚੱਲੇ ਆਂ..

    ReplyDelete
  35. ਰੱਬਾ ਜਾ ਤਾ ਵੀਜਾ ਲਵਾ ਦੇ,
    ਜਾ ਪੰਜਾਬ ਨੂੰ ਹੀ ਕਨੈਡਾ ਬਣਾ ਦੇ||

    ReplyDelete
  36. ਅਹਿਸਾਨ ਜੋ ਤੂੰ ਕਰ
    ਗਈ,ਮੇਰੀ ਜਿੰਦਗੀ ਸੁਧਰ ਗਈ
    ਨੀ ਮੈ ਗੀਤ ਲਿਖਣ ਲੱਗਿਆ,ਤੂੰ ਮਿਲਕੇ
    ਜਦੋ ਘਰ ਗਈ

    ReplyDelete
  37. Watch Cricket 24x7 on Your Mobile & PC
    Log on to
    http://l4livecricket.blogspot.in/

    ReplyDelete