Best ਪੰਜਾਬੀ (Punabi) Jokes

ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ
ਗਿਆ ਤੇ ਬੋਲਿਆ -
" ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ
ਜਿਆਦਾ ਖੂਬਸੂਰਤ ਆਂ,
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ,
... ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ
ਕਰਦੀ ਆ,
ਪਰ
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ

-----------------------------------

ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ,
ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ,
ਲਾਦ੍ਗਾ ਚਿੜੀ ਦਾ ਮਾਮਾ !

---------------------------------------


ਜੇ ਕਦੇ ਕਿਸੇ ਮੁੰਡੇ ਦੇ 15 ਰੁਪਏ ਗਵਾਚ ਜਾਣ

ਤਾ ਆਪਣੇ ਆਪ ਨੂੰ 30 ਵਾਰੀ ਗਾਲਾਂ ਕੱਢਦਾ

ਜੇ 50 ਰੁਪਏ ਆਪਣੀ ਸਹੇਲੀ ਨੂੰ ਖਵਾ ਦੇਵੇ ਤਾ
...
ਦਸਾ ਮਿੰਟਾਂ ਬਾਅਦ ਭੁੱਲ ਜਾਂਦਾ ਤੇ ਤੇ ਕਹਿੰਦਾ

ਜਾਨੂੰ ਪੈਸੇ ਦੀ ਪਰਵਾਹ ਨਹੀ ਕਰਨੀ ਦਸ ਹੋਰ ਕੀ ਖਾਣਾ ?

ਮੈਂਤਾ ਤੇਰੇ ਨਾਵੇ ਤਾਜ਼ ਮਹਿਲ ਲਵਾਉਣ ਨੂੰ ਫਿਰਦਾ ਹਾ

ਪਰ ਸਾਲਾ ਓਹ ਬੰਦਾ ਹੀ ਨਹੀ ਮਿਲਦਾ ਜਿਹਦੇ ਕੋਲ

ਤਾਜ ਮਹਿਲ ਦੀ ਰਜਿਸਟਰੀ ਆ

8 comments:

  1. Train 'ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇਨੂੰ ਪੁਛਿਆ

    ਕੁੜੀ -ਜੇਹ ਕੋਣਸਾ Station ਹੈ ???
    ...
    ਮੁੰਡਾ - ਪਿਹਲਾਂ ਆਪਣਾ ਮੋਬਾਇਲ numberਦੇ ਫੇਰ ਦੱਸਾਂਗਾ

    ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ.

    ReplyDelete
  2. ਇਕ ਲੜਕੀ ਮੈਨੂੰ ਕਹਿੰਦੀ :- 'ਤੁਝਮੇ ਰਬ ਦਿਖਤਾ ਹੈ ਯਾਰਾ ਮੈਂ ਕਿਆ ਕਰੂ'
    .
    .
    .
    .
    ਮੈਂ ਕਿਹਾ :- ਬੀਬਾ ਮੱਥਾ ਟੇਕ ਤੇ ਤੁਰਦੀ ਬਣ.......!!!

    ReplyDelete
  3. ਕੁੜੀ ਤੇ ਚੂਹੀ ਛੇਤੀ ਨੀ ਫਸਦੀ :p

    ReplyDelete
  4. ਮੈਂ ਇੱਕ ਕੁੜੀ ਨੂੰ ਪੁਛਿਆ ਕੇ ਤੁਸੀਂ ਫੇਸਬੁੱਕ ਵਰਤਦੇ ਉ......
    .
    .
    .
    .
    .
    ਉਹ ਕਹਿੰਦੀ ਕਿ ਨਹੀਂ ਮੈਂ ਤਾਂ ਕੁਦਰਤੀ ਸੋਹਣੀ ਆਂ

    ReplyDelete
  5. Bf on call- hey swthrt, wat r u doing?
    Gf- nothing much, i'm tired, going to
    sleep..and u baby?
    Bf- Mai Cinema hall me tere piche baitha hu
    KAMINEE...

    ReplyDelete
  6. Girl: hello baby..
    Boy: oh jaan bolo..

    Girl: kaha ho subha se , koi ata pata nahi
    Boy: arre hum toh khoye hue hai aapki aankhon mein

    Girl: abhi kya karr rahe ho?
    Boy: tumhari pic dekh raha hun... kahin aur mann lag hi nahi raha

    Girl: maine toh tumhe koi pic di hi nahi
    Boy: arre mere dil mei chapi hai barso se

    Girl: but hum toh kal hi mile hai pehli baar
    Boy: tumhare bina ek pal bi barso k samaan hai pinky

    Girl: pinky ? ye pinky kaun hai... mei toh nisha hun
    Boy: lagta hai tumse baat karke sb bhool jaata hun

    Girl: tum raj ho na?
    Boy: gharwale toh ketan bolte hai, but wo galat ho sakte hai tum nahi

    Girl: ye 98990*** hai na?
    Boy: tha toh nahi par ab se hai.. :P :P

    ReplyDelete
  7. Jeeto: agar main gum ho gayi to tum kya karoge. Santa: main nirmal baba k paas jaunga. Jeeto(khush hokar): wahan jakar kya kahoge? Santa: babaji aapki kripa ho gayi :p

    ReplyDelete
  8. Sare jokes khaint ne mitrooo

    ReplyDelete